Surprise Me!

ਬੋਰਵੈੱਲ ਦੇ ਡੂੰਘੇ ਟੋਏ 'ਚ ਡਿੱਗਿਆ ਮਾਸੂਮ, ਪਾਣੀ ਤੇ ਆਕਸੀਜਨ ਦੇਣ 'ਚ ਲੱਗੇ ਪਿੰਡ ਵਾਸੀ | OneIndia Punjabi

2023-05-20 1 Dailymotion

ਜੋਬਨੇਰ ਵਿੱਚ ਇੱਕ ਵਾਰ ਫਿਰ ਬੋਰਵੈੱਲ ਦਾ ਟੋਆ ਮਾਸੂਮਾਂ ਦੀ ਜ਼ਿੰਦਗੀ ਲਈ ਮੁਸੀਬਤ ਬਣ ਗਿਆ । ਜੋਬਨੇਰ ਥਾਣਾ ਖੇਤਰ ਦੇ ਭੋਜਪੁਰਾ ਪਿੰਡ 'ਚ ਸ਼ਨੀਵਾਰ ਸਵੇਰੇ ਸੱਤ ਵਜੇ ਨੌਂ ਸਾਲਾ ਅਕਸ਼ਿਤ ਖੇਡਦੇ ਹੋਏ ਬੋਰਵੈੱਲ ਦੇ ਡੂੰਘੇ ਟੋਏ 'ਚ ਡਿੱਗ ਗਿਆ ।

The innocent fell in the deep hole of the borewell, the villagers are giving water and oxygen.

#punjabnews #jaipurnews #borewellnews
~PR.182~

Buy Now on CodeCanyon